Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
hār. 1. ਮੋਤੀਆਂ ਦੀ ਮਾਲਾ। 2. ਜਿਤ ਦੇ ਉਲਟ, ਪ੍ਰਾਜਯ, ਸ਼ਿਕਸਤ। 1. necklace. 2. defeat. 1. ਉਦਾਹਰਨ: ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥ Raga Aaasaa 1, Vaar 4, Salok, 1, 2:6 (P: 464). 2. ਉਦਾਹਰਨ: ਜਾਣੈ ਨਾਹੀ ਜੀਤ ਅਰੁ ਹਾਰ ॥ (ਘਾਟ ਵਾਧ). Raga Gaurhee 5, 82, 2:3 (P: 180). ਉਦਾਹਰਨ: ਮਨਮੁਖ ਹਾਰ ਗੁਰਮੁਖ ਸਦ ਜੀਤਿ ॥ Raga Gond 5, 18, 4:4 (P: 868).

SGGS Gurmukhi-English Dictionary
[1. Sk. n. 2. n. 3. Sk. n. 4. Suffix.] 1. defeat. 2. be defeated, lose. 3. necklace, garland. 4. of
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. garland, necklace, wreath a ਹਾਰ. (2) n.f. defeat, reverse, failure, frustration, rout.

Mahan Kosh Encyclopedia

{ਸੰਗ੍ਯਾ}. ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. "ਰਨ ਹਾਰ ਨਿਹਾਰ ਭਏ ਬਲ ਰੀਤੇ". (ਚੰਡੀ ੧)। (2) ਸੰ. ਮੋਤੀ ਫੁੱਲ ਆਦਿਕ ਦੀ ਮਾਲਾ. "ਹਾਰ ਡੋਰ ਰਸ ਪਾਟ ਪਟੰਬਰ". (ਤੁਖਾ ਬਾਰਹਮਾਹਾ)। (3) ਵਿ- ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. "ਰਾਮ ਭਗਤ ਕੇ ਪਾਨੀਹਾਰ". (ਗੌਂਡ ਮਃ ੫)। (4) ਪ੍ਰਤ੍ਯ- ਵਾਨ. ਵਾਲਾ. "ਦੇਖੈਗਾ ਦੇਵਣਹਾਰ". (ਸੋਹਿਲਾ)। (5) ਦੇਖੋ, ਸਵੈਯੇ ਦਾ ਰੂਪ ੧੮.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits