Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
hātī. ਹੱਟੀ ਤੇ। on the shop. ਉਦਾਹਰਨ: ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ Raga Raamkalee, Guru ʼnanak Dev, Sidh-Gosat, 7:1 (P: 938).
|
Mahan Kosh Encyclopedia |
{ਸੰਗ੍ਯਾ}. ਹੱਟੀ. ਦੁਕਾਨ। (2) ਗ੍ਰਿਹ ਘਰ. "ਹਾਟੀ ਬਾਟੀ ਰਹਹਿ ਨਿਰਾਲੇ". (ਸਿਧਗੋਸਟਿ) ਘਰ ਅਤੇ ਮਾਰਗ. ਭਾਵ- ਅੰਦਰ ਬਾਹਰ। (3) ਵਿ- ਹਟੀ. ਮਿਟੀ. ਦੂਰ ਹੋਈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|