Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਆਵਾਜ਼, (ਭਾਵ, ਹੁਕਮ), ਸੱਦਾ, ਅਵਾਜ਼ ਮਾਰੀ ਹੈ, ਹੱਕ, ਨਿਆਂ, ਇਨਸਾਫ਼, ਆਖੁ, ਸਮਝ, ਹੱਕ ਕਰਦਾ ਹੈ, ਨਿਆਂ ਕਰਦਾ ਹੈ। ਉਦਾਹਰਣ: ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ॥ {ਮਾਝ ੧, ਵਾਰ ੧੯ਸ, ੧, ੧:੨ (147)}। ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ॥ {ਸੂਹੀ ਕਬ, ੪, ੧:੨ (793)}।
|
| English Translation | |
Shout, loud call.
|
| Mahan Kosh Encyclopedia |
{ਸੰਗ੍ਯਾ}. ਪੁਕਾਰ. ਆਵਾਜ਼. ਸੱਦ. "ਜਰਾ ਹਾਕ ਦੀ ਸਭ ਮਤਿ ਬਾਕੀ". (ਸੂਹੀ ਕਬੀਰ) ਜਦ ਬੁਢੇਪੇ ਨੇ ਹਾਕ ਮਾਰੀ, ਤਦ ਸਾਰੀ ਬੁੱਧਿ ਥਕ ਗਈ। (2) ਦੇਖੋ, ਹਕ. "ਸੋਈ ਸਚ ਹਾਕ". (ਵਾਰ ਰਾਮ ੨. ਮਃ ੫)। (3) ਦੇਖੋ, ਹਾਕੁ.
Mahan Kosh data provided by Bhai Baljinder Singh (RaraSahib Wale);
See http://www.ik13.com
|
|