Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
hā-ī. ਹੈਂ। are. ਉਦਾਹਰਨ: ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ Raga Sorath 5, 12, 1:1 (P: 611).

SGGS Gurmukhi-English Dictionary
[1. P. v. 2. P. n.] Brother
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

{ਸੰਗ੍ਯਾ}. ਇੱਕ ਨੀਲੇ ਰੰਗ ਦੀ ਮੱਖੀ, ਜੋ ਜ਼ਖਮ ਉੱਪਰ ਬੈਠਕੇ ਬਹੁਤ ਕੀੜੇ ਪੈਦਾ ਕਰਦੀ ਹੈ. ਅੰ. Blue Bottle fly । (2) ਸੰ. ਅਸ੍ਤਿ ਦੀ ਥਾਂ ਹਾਈ ਸ਼ਬਦ ਹੈ. "ਤੂੰ ਮੇਰਾ ਗੁਰੁ ਹਾਈ". (ਸੋਰ ਮਃ ੫) ਤੂੰ ਮੇਰਾ ਗੁਰੂ ਹੈਂ। (3) __ ਬਹੁਵਚਨ ਬੋਧਕ ਸ਼ਬਦ. ਇਸ ਦਾ ਪ੍ਰਯੋਗ ਸ਼ਬਦਾਂ ਦੇ ਅੰਤ ਹੁੰਦਾ ਹੈ "ਗਿਆਨੀ ਧਿਆਨੀ ਗੁਰ ਗੁਰ ਹਾਈ". (ਸੋਦਰੁ) ਗੁਰੁਹਾਇ ਗੁਰੁ. ਦੇਖੋ, ਅੰ. High । (4) ਵਿ- ਹਨਨ ਕਰਤਾ. ਘਾਤਕ. "ਦਲੰਹੋਤ ਹਾਈ". (ਗੁਵਿ ੧੦).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits