Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hasaṫ. ਹੱਥ। hand. ਉਦਾਹਰਨ: ਸਿਰ ਮਸ੍ਤਕ ਰਖੵਾ ਪਾਰਬ੍ਰਹਮੰ ਹਸ੍ਤ ਕਾਯਾ ਰਖੵਾ ਪਰਮੇਸ੍ਵਰਹ ॥ Sava-eeay of Guru Ramdas, Gayand, 12:2 (P: 1403).
|
SGGS Gurmukhi-English Dictionary |
hands.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਹੱਥ. ਹਾਥ. ਦਸ੍ਤ. “ਹਸ੍ਤ ਕਮਲ ਮਾਥੇ ਪਰਿ ਧਰੀਅੰ.” (ਸਵੈਯੇ ਮਃ ੪ ਕੇ) 2. ਹੱਥ ਭਰ ਲੰਬਾਈ. ਅੱਠ ਗਿਰੇ ਦਾ ਮਾਪ। 3. ਹਾਥੀ ਦੀ ਸੁੰਡ। 4. ਤੇਰ੍ਹਵਾਂ ਨਛਤ੍ਰ। 5. ਫ਼ਾ. [ہست] ਹੈ. ਮੌਜੂਦ। 6. ਫ਼ਾ. [ہشت] ਹਸ਼੍ਤ. ਅਸ਼੍ਟ. ਅੱਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|