Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hasī-ai. 1. ਖੁਸ਼ ਹੋਈਏ, ਖੇੜੇ ਵਿਚ ਆਈਏ। 2. ਠਠਾ/ਵਿਅੰਗ ਕਰੀਏ। 1. laugh, be pleased/happy. 2. make fun of, laugh at. ਉਦਾਹਰਨਾ: 1. ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥ Raga Gaurhee 4, 57, 3:1 (P: 170). 2. ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ Salok, Kabir, 39:1 (P: 1366).
|
|