Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹਾਲ, ਹਾਲ ਹੈ। ਉਦਾਹਰਣ: ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ॥ {ਸੋਰ ੫, ੧੭, ੪:੨ (613)}।
|
| SGGS Gurmukhi-English Dictionary |
n. (from Ara. Havālaha) charge, custody
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Custody, charge, trust; clandestine business in foreign exchange.
|
| Mahan Kosh Encyclopedia |
ਅ਼. __ ਹ਼ਵਾਲਹ. {ਸੰਗ੍ਯਾ}. ਸੌਂਪਣ ਦੀ ਕ੍ਰਿਯਾ. ਸਪੁਰਦਗੀ. "ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ". (ਸੋਰ ਮਃ ੫) "ਹਰਿ ਭਗਤਾ ਹਵਾਲੈ ਹੋਤਾ". (ਰਾਮ ਮਃ ੫)। (2) ਉਦਾਹਰਣ (ਮਿਸਾਲ) ਅਤੇ ਪਤੇ ਲਈ ਇਹ ਸ਼ਬਦ ਇਸ ਲਈ ਵਰਤੀਦਾ ਹੈ ਕਿ ਆਪਣੀ ਬਾਤ ਦੀ ਸਿੱਧੀ, ਕਿਸੇ ਗ੍ਰੰਥ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ.
Mahan Kosh data provided by Bhai Baljinder Singh (RaraSahib Wale);
See http://www.ik13.com
|
|