Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
halemī. ਹਲੀਮੀ/ਨਿਮਰਤਾ ਵਾਲਾ। benevolent, altruistic. ਉਦਾਹਰਨ: ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ Raga Sireeraag 5, Asatpadee 29, 13:3 (P: 74).
|
SGGS Gurmukhi-English Dictionary |
[adj.] (from Ara, Hilam) humility, modesty
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ, ਹਲੀਮੀ. "ਤੀਜੈ ਹਲੇਮੀ ਚਉਥੈ ਖੈਰੀ". (ਮਾਰੂ ਸੋਲਹੇ ਮਃ ੫) ਤੀਜੀ ਨਮਾਜ਼ ਬੁਰਦਬਾਰੀ ਹੈ ਚਉਥੀ ਖਰਾਇਤ ਹੈ। (2) ਵਿ- ਹਿਲਮਵਾਲਾ. ਨਰਮੀ ਅਤੇ ਨੰਮ੍ਰਤਾ ਵਾਲਾ. "ਇਹੁ ਹੋਆ ਹਲੇਮੀ ਰਾਜੁ ਜੀਉ". (ਸ੍ਰੀ ਮਃ ੫. ਪੈਪਾਇ) ਦੇਖੋ, ਹਿਲਮ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|