Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
halāl(u). 1. ਧਰਮ ਅਨੁਸਾਰ ਜਿਸ ਵਸਤੂ ਦਾ ਵਰਤਣਾ ਯੋਗ ਹੈ। 2. ਮੁਸਲਮਾਨੀ ਧਰਮ ਅਨੁਸਾਰ ਜਿਹਬਾ ਕੀਤੇ ਜੀਵ ਦਾ ਮਾਸ। 3. ਨੇਕ ਕਮਾਈ। 4. ਜ਼ਿਬਹਾ। 1. lawful, honest earning. 2. lawful, acceptable. 3. honest earning. 4. slaughtered.
ਉਦਾਹਰਨਾ:
1. ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ (ਨੇਕ ਕਮਾਈ, 'ਕੁਰਾਣ' ਬਣਾ). Raga Maajh 1, Vaar 7ਸ, 1, 1:1 (P: 140).
2. ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ Raga Maajh 1, Vaar 7ਸ, 1, 2:4 (P: 141).
ਹੋਇ ਹਲਾਲੁ ਲਗੈ ਹਰਿ ਜਾਇ ॥ (ਕੁਠੇ ਜਾ ਕੇ). Raga Raamkalee 3, Vaar 19ਸ, 1, 2:7 (P: 956).
3. ਹਕੁ ਹਲਾਲੁ ਬਖੋਰਹੁ ਖਾਣਾ ॥ Raga Maaroo 5, Solhaa 12, 11:1 (P: 1084).
ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥ Salok, Kabir, 187:1 (P: 1374).
4. ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥ Raga Parbhaatee, Kabir, 4, 2:2 (P: 1350).

Mahan Kosh Encyclopedia

ਦੇਖੋ- ਹਲਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits