Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
halaṯ(u). ਇਹ ਲੋਕ। this world. ਉਦਾਹਰਨ: ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥ Raga Maajh 3, Asatpadee 23, 5:3 (P: 123).
|
Mahan Kosh Encyclopedia |
ਸੰ. ਇਹਤ੍ਯ ਪਰਤ੍ਰ. ਕ੍ਰਿ. ਵਿ- ਇੱਥੇ ਉੱਥੇ. ਇਸ ਲੋਕ ਅਤੇ ਪਰਲੋਕ ਵਿੱਚ. "ਹਲਤਿ ਪਲਤਿ ਮੁਖ ਊਜਲੇ". (ਸ੍ਰੀ ਮਃ ੫)। (2) ਇਹ ਲੋਕ ਅਤੇ ਪਰਲੋਕ. "ਹਲਤੁ ਪਲਤੁ ਸਵਾਰਿਓਨੁ". (ਮਾਝ ਬਾਰਹਮਾਹਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|