Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
harīchaᴺḏ(u). ਤ੍ਰਿਸ਼ੰਕੂ ਦਾ ਪੁੱਤਰ ਪ੍ਰਾਕਰਮੀ ਰਾਜਾ ਜਿਸ ਨੇ ਆਪਣਾ ਸਭ ਕੁਝ ਬ੍ਰਾਹਮਣ ਵਿਸ਼ਵਾ ਮਿਤ੍ਰ ਨੂੰ ਦਾਨ ਦੇ ਦਿੱਤਾ। benevolent King who gave everything to the Brahman in charity. ਉਦਾਹਰਨ: ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥ Raga Gaurhee 1, Asatpadee 9, 3:1 (P: 224).
|
|