Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hari-ā. 1. ਹਰਾ/ਜੀਵੰਤ ਕਰਨ ਵਾਲਾ। 2. ਹਰਾ ਹੋ ਗਿਆ। 3. ਦੂਰ ਕੀਤਾ, ਨਾਸ ਕੀਤਾ। 4. ਹਰਾ/ਜੀਵੰਤ/ਖੁਸ਼ ਹੋ ਗਿਆ। 1. enliving. 2. blooms, flowers. 3. dispelled, effaced. 4. rendered green, enlivened.
ਉਦਾਹਰਨਾ:
1. ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥ Raga Kaanrhaa 4, Vaar 6:1 (P: 1315).
2. ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥ Raga Goojree 5, Sodar, 5, 1:2 (P: 10).
ਸਾਧ ਕ੍ਰਿਪਾ ਤੇ ਸੂਕਾ ਹਰਿਆ ॥ Raga Maajh 5, 26, 3:2 (P: 102).
3. ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥ Raga Raamkalee 5, Chhant 3, 2:3 (P: 925).
4. ਸੋਈ ਮਉਲਾ ਜਿਨਿ ਜਗੁ ਮਉਲਿਆ, ਹਰਿਆ ਕੀਆ ਸੰਸਾਰੋ ॥ Raga Sireeraag 1, 28, 1:1 (P: 24).
ਗੁਣ ਗਾਵਤ ਮਨੁ ਹਰਿਆ ਹੋਵੈ ॥ (ਖੁਸ਼). Raga Maajh 5, 33, 2:1 (P: 104).
ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥ (ਪ੍ਰਫੁਲਤ, ਖਿੜਿਆ). Raga Goojree 4, 6, 1:2 (P: 494).

SGGS Gurmukhi-English Dictionary
[Adj.] (from Sk. Harita) gree, fresh
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj.m. same as ਹਰਾ, green. (2) v.form. colloq. ਹਾਰਿਆ participle of ਹਾਰਨਾ defeated.

Mahan Kosh Encyclopedia

ਵਿ. ਹਰਿਤ. ਹਰਾ. “ਜਾਮੈ ਹਰਿਆ ਖੇਤ.” (ਆਸਾ ਮਃ ੪) 2. ਪ੍ਰਫੁੱਲਿਤ. ਆਨੰਦ. ਖ਼ੁਸ਼. “ਤਨੁ ਮਨੁ ਥੀਵੈ ਹਰਿਆ.” (ਮੁੰਦਾਵਣੀ) 3. ਚੁਰਾਇਆ। 4. ਵਿਨਾਸ਼ ਕੀਤਾ. ਮਿਟਾਇਆ। 5. ਹਰਿ ਦਾ. ਕਰਤਾਰ ਦਾ. “ਹਰਿ ਊਤਮ ਹਰਿਆ ਨਾਮ ਹੈ.” (ਮਃ ੪ ਵਾਰ ਕਾਨ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits