Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
haran. 1. ਨਾਸ ਕਰਨ ਵਾਲਾ, ਦੂਰ ਕਰਨ ਵਾਲਾ। 2. ਖਾਲੀ ਕਰਨਾ। 3. ਚੁਰਾ ਲੈਣ/ਲੁਟ ਲੈਣ ਵਾਲਾ। 1. destroyers, dispeller. 2. to empty. 3. enticer. 1. ਉਦਾਹਰਨ: ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥ Raga Aaasaa Ravidas, 1, 4:2 (P: 486). ਉਦਾਹਰਨ: ਹਰਨ ਧਰਨ, ਪੁਨ ਪੁਨਹ ਕਰਨ ॥ (ਮਾਰਨ ਵਾਲਾ). Raga Raamkalee 5, 59, 1:1 (P: 901). 2. ਉਦਾਹਰਨ: ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ Raga Gaurhee 5, Sukhmanee 16, 2:3 (P: 284). 3. ਉਦਾਹਰਨ: ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥ Raga Gaurhee, Kabir, 66, 2:1 (P: 338).

SGGS Gurmukhi-English Dictionary
[var. P. n.] From Harana, deer
SGGS Gurmukhi-English Data provided by Harjinder Singh Gill, Santa Monica, CA, USA.

English Translation
n.m. deer, buck, antelope; abduction, elopement."

Mahan Kosh Encyclopedia

ਦੇਖੋ, ਹਰਣ. "ਹਰਨ ਭਰਨ ਜਾਂ ਕਾ ਨੇਤ੍ਰ ਫੋਰ". (ਸੁਖਮਨੀ) ਖੋਹ ਲੈਣਾ ਅਤੇ ਦੇ ਦੇਣਾ ਜਿਸ ਦੇ ਅੱਖ ਦੇ ਇਸ਼ਾਰੇ ਨਾਲ ਹੁੰਦਾ ਹੈ। (2) ਨਾਸ਼ ਕਰਨਾ. ਮਿਟਾਉਣਾ. ਪਾਤਕ ਹਰਨ. "(ਗੁਪ੍ਰਸੂ)। (3) ਹਰਿਣ. ਮ੍ਰਿਗ. "ਲੋਚਨ ਹਰਨਵਾਰੀ ਦੋਸਨ ਹਰਨਵਾਰੀ". (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰਾਂ ਵਾਲੀ ਦੋਸਾਂ ਦੇ ਨਾਸ਼ ਕਰਨ ਵਾਲੀ। (4) ਹਿਰਣ੍ਯ. ਸੁਵਰਣ. ਸੋਨਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits