Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
harṇā. 1. ਹੇ ਮਿਰਗ, ਹੇ ਹਰਣ। 2. ਸੋਨਾ। 3. ਦੂਰ ਕਰਨਾ, ਨਾਸ਼ ਕਰਨਾ। 1. Oh your deer. 2. gold. 3. dispeller, destroyer. 1. ਉਦਾਹਰਨ: ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥ Raga Aaasaa 1, Chhant 5, 1:1 (P: 438). 2. ਉਦਾਹਰਨ: ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਣਾ ॥ Raga Tilang 1, 2, 2:1 (P: 721). 3. ਉਦਾਹਰਨ: ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥ Raga Raamkalee 5, 2, 2:5 (P: 925).
|
SGGS Gurmukhi-English Dictionary |
[1. P. n.] 1. deer, 2. musk
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ- ਚੁਰਾਉਣਾ. ਦੇਖੋ, ਹਰਣ. "ਪਰਤ੍ਰਿਯ ਹਰਣਾ". (ਭਾਗੁ)। (2) ਦੇਖੋ, ਹਿਰਣਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|