Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hamārai. 1. ਮੇਰੇ। 2. ਸਾਡੇ; ਸਾਡੇ ਵਿਚ; ਸਾਡੇ ਕੋਲ; ਸਾਡੇ ਲਈ। 1. me. 2. our; among us; we have, with us; for us.
ਉਦਾਹਰਨਾ:
1. ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥ (ਮੇਰੇ). Raga Gaurhee 5, 135, 3:2 (P: 209).
2. ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥ (ਸਾਡੇ). Raga Gaurhee 5, 116, 1:1 (P: 203).
ਆਉ ਹਮਾਰੈ ਰਾਮ ਪਿਆਰੇ ਜੀਉ ॥ (ਸਾਡੇ). Raga Gaurhee 5, 167, 1:1 (P: 217).
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ (ਸਾਡੇ ਵਿਚ). Raga Gaurhee, Kabir, 7, 4:2 (P: 324).
ਹਮਾਰੈ ਏਕੈ ਹਰੀ ਹਰੀ ॥ (ਸਾਡੇ ਕੋਲ). Raga Todee 5, 17, 1:1 (P: 715).
ਹਰਿ ਚਰਨ ਸਰਣ ਗੜ ਕੋਟ ਹਮਾਰੈ ॥ (ਸਾਡੇ ਲਈ). Raga Soohee 5, 19, 3:1 (P: 742).
ਅਚਿੰਤ ਹਮਾਰੈ ਭੋਜਨ ਭਾਉ ॥ (ਸਾਡੇ ਘਰ). Raga Bhairo 5, Asatpadee 3, 2:1 (P: 1157).
ਹਮਾਰੈ ਏਹ ਕਿਰਪਾ ਕੀਜੈ ॥ (ਸਾਡੇ ਉਤੇ). Raga Kaliaan 5, 1, 1:1 (P: 1321).

.

© SriGranth.org, a Sri Guru Granth Sahib resource, all rights reserved.
See Acknowledgements & Credits