Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹਠ ਨਾਲ (ਕੀਤੇ ਤਪ ਆਦਿਕ, ਕੀਤੇ ਕਰਮਾਂ ਦਾ ਰਾਹੀਂ), ਬਦੋ-ਬਦੀ ਜ਼ੋਰ ਲਾ ਕੇ, ਜਿਦ ਨਾਲ, ਹਠ ਦੀ ਰਾਹੀਂ। ਉਦਾਹਰਣ: ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ॥ {ਆਸਾ ੧, ਛੰਤ ੨, ੨:੫ (436)}।
|
| SGGS Gurmukhi-English Dictionary |
var. From Hatha
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਹਠ ਕਰਕੇ. ਹਠ ਤੋਂ. "ਹਠਿ ਨ ਪਤੀਜੈ ਨਾ ਬਹੁ ਭੇਖੈ". (ਧਨਾ ਅਃ ਮਃ ੧).
Mahan Kosh data provided by Bhai Baljinder Singh (RaraSahib Wale);
See http://www.ik13.com
|
|