Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
hajūrī. ਹਾਜਰੀ। presence. ਉਦਾਹਰਨ: ਰਵਿ ਰਹਿਆ ਸਦ ਸੰਗਿ ਹਜੂਰੀ ॥ Raga Gaurhee 5, Sukhmanee 20, 3:8 (P: 289).
|
Mahan Kosh Encyclopedia |
ਫ਼ਾ. __ ਹ਼ਜੂਰੀ. {ਸੰਗ੍ਯਾ}. ਹਾਜਿਰਬਾਸ਼ੀ. ਹਾਜਿਰ ਹੋਣ ਦਾ ਭਾਵ। (2) ਵਿ- ਹਾਜਿਰ ਰਹਿਣ ਵਾਲਾ. ਜਿਵੇਂ- ਹਜੂਰੀ ਸੇਵਕ. ਹਜੂਰੀ ਸੰਗਤਿ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|