Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
hak(u). 1. ਧਰਮ/ਅਸੂਲ ਅਨੁਸਾਰ ਠੀਕ। 2. ਨਿਯਮ ਅਨੁਸਾਰ ਮਿਲਣ ਯੋਗ ਚੀਜ਼। 3. ਸਫਲ। 4. ਪ੍ਰਭੂ ਜੋ ਸਦਾ 'ਸਤ' ਹੈ। 5. ਸਚਾ। 1. just, lawful. 2. right. 3. fruitful, blessed. 4. True Creator Lord. 5. true, real, actual, authentic. 1. ਉਦਾਹਰਨ: ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ Raga Maajh 1, Vaar 7ਸ, 1, 1:1 (P: 140). 2. ਉਦਾਹਰਨ: ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ Raga Maajh 1, Vaar 7ਸ, 1, 2:1 (P: 141). 3. ਉਦਾਹਰਨ: ਮਰਣੁ ਮੁਣਸਾ ਸੂਰਿਆ ਹਕੁ ਹੈ ਜੇ ਹੋਇ ਮਰਨਿ ਪਰਵਾਣੋ ॥ Raga Vadhans 1, Alaahnneeaan 2, 3:1 (P: 579). 4. ਉਦਾਹਰਨ: ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥ Raga Tilang, Kabir, 1, 2:2 (P: 727). 5. ਉਦਾਹਰਨ: ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥ Raga Maaroo 5, Solhaa 12, 15:3 (P: 1084).

SGGS Gurmukhi-English Dictionary
[Var.] From Haka
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ, ਹਕ. "ਮਰਣੁ ਮੁਣਸਾ ਸੂਰਿਆ ਹਕੁ ਹੈ". (ਵਡ ਮਃ ੧. ਅਲਾਹਣੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits