Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਹੰਕਾਰ, ਅਹੰਕਾਰ, ਹਉ ਹਉ, ਮੈਂ ਮੈਂ, ਮੈਂ ਵੱਡਾ ਹਾਂ, ਆਪਣੇ ਆਪ ਦਾ ਗ਼ਰੂਰ, ਹਰ ਵੇਲੇ ਆਪਣੇ ਆਪ ਦਾ ਖ਼ਿਆਲ, ਵਡੱਪਣ ਦੀ ਲਾਲਸਾ, ਵੱਖਰਾ-ਪਨ, ਖ਼ੁਦਗ਼ਰਜ਼ੀ, ਹੰਕਾਰ ਵਾਲੀ/ਦੀ/ਵਿੱਚ। ਉਦਾਹਰਣ: ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ॥ {ਗਉ ੪, ਸੋਹ ੪, ੨:੧ (13)}। ਹਰਿਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹ
|
| SGGS Gurmukhi-English Dictionary |
Desi. n. Ego, pride
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
{ਸੰਗ੍ਯਾ}. ਅਹੰ- ਮਮ. ਮੈ ਮੇਰੀ ਦਾ ਭਾਵ- ਅਹੰਤਾ. ਅਭਿਮਾਨ. ਖ਼ੁਦੀ. "ਤਿਨਿ ਅੰਤਰਿ ਹਉਮੈ ਕੰਡਾ ਹੇ". (ਸੋਹਿਲਾ)। (2) ਦੇਖੋ, ਹਉਮੈ ਗਾਵਿਨ.
Mahan Kosh data provided by Bhai Baljinder Singh (RaraSahib Wale);
See http://www.ik13.com
|
|