Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



English Translation
(1) n.m. same as ਸੱਚ. (2) adj. seven. (2) pref. denoting goodness. (3) pref. denoting seven or several.

Mahan Kosh Encyclopedia

ਦੇਖੋ- ਸਤ, ਸਤਿ ਅਤੇ ਸਤ੍ਯ। 2. ਸਪ੍ਤ. ਸਾਤ। 3. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- “ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ.” (੧੪੫) ਚਾਹੀਏ ਅਰਜਨਸੂਤ. ਅਰਜੁਨ ਦਾ ਰਥਵਾਹੀ ਕ੍ਰਿਸ਼ਨਦੇਵ. ਦੇਖੋ- ਸੱਤਰਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits