Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਦੁਨੀਆ, ਜਗਤ, ਜਗਤ ਦੇ ਧੰਧਿਆਂ ਵਿੱਚ ਫਸੇ ਹੋਏ ਜੀਵ। ਸੰਸਾਰ ਵਿੱਚ/ਨਾਲ/ਦਾ/ਦੇ/ਨੂੰ। ਉਦਾਹਰਣ: ਸੋ ਮੁਕਤਾ ਸਾਗਰ ਸੰਸਾਰਾ॥ {ਮਾਝ ੫, ੨੪, ੩:੨ (101)}। ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ॥ {ਆਸਾ ੫, ੧੩, ੩:੨ (461)}। ਪੰਚ ਦੂਤ ਮੁਹਹਿ ਸੰਸਾਰਾ॥ {ਮਾਝ ੩, ੭, ੨:੧ (113)}। ਭੈ ਮਹਿ ਰਚਿਓ ਸਭੁ ਸੰਸਾਰਾ॥ {ਗਉ ੫,
|
|