Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺsārėh. 1. ਦੁਨੀਆਂ। 2. ਦੁਨੀਆਂ ਵਿਚ। 1. world. 2. in the world. ਉਦਾਹਰਨਾ: 1. ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸੁੰ ਕਰੋਤਿ ਪੰਚ ਤਸਕਰਹ ॥ Salok Sehaskritee, Gur Arjan Dev, 29:5 (P: 1356). 2. ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲ ਸਰਾ ॥ (ਸੰਸਾਰ ਵਿਚ). Sava-eeay of Guru Amardas, 1:5 (P: 1392).
|
|