Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sampaṯ(i). ਉਚੀ ਪਦਵੀ, ਐਸਵਰਜ਼ (ਮਹਾਨਕੋਸ਼), ਧਨਮਾਲ (ਕੋਸ਼)। high status, riches, wealth. ਉਦਾਹਰਨ: ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮ ਰਿਦੈ ਤੇ ਖੋਇਆ ॥ Raga Sireeraag, Bennee, 1, 3:3 (P: 93). ਉਦਾਹਰਨ: ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥ Raga Aaasaa 5, 124, 1:2 (P: 402). ਉਦਾਹਰਨ: ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥ (ਪਦਾਰਥ ਸਮਾਨ). Raga Tilang 9, 3, 1:1 (P: 727). ਉਦਾਹਰਨ: ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥ (ਐਸਵਰਜ਼). Raga Saarang 9, 1, 1:1 (P: 1231).
|
SGGS Gurmukhi-English Dictionary |
[Var.] From Sampau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. संपद सम्पत्ति् {ਸੰਗ੍ਯਾ}. (ਸੰ- ਪਦ੍) ਬਹੁਤ ਪਦਵੀ. ਬਡਾ ਐਸ਼੍ਵਰਯ. "ਸੰਪਤ ਹਰਖ ਨ ਆਪਤ ਦੂਖਾ". (ਗਉ ਮਃ ੫) "ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ". (ਤਿਲੰ ਮਃ ੯)। (2) ਕਿਰ. ਵਿ- साम्प्रत ਸਾਂਪ੍ਰਤ ਦੀ ਥਾਂ ਭੀ ਸੰਪਤਾ ਸ਼ਬਦ ਆਇਆ ਹੈ, ਜਿਸ ਦਾ ਅਰਥ ਹੈ- ਯੋਗ੍ਯ ਰੀਤਿ ਨਾਲ. ਠੀਕ ਤੌਰ ਪੁਰ. ਹੁਣ ਇਸ ਵੇਲੇ. "ਪਤ੍ਰ ਭੁਰਜੇਣ ਝੜੀਅੰ, ਨਹ ਜੜੀਅੰ ਪੇਡ ਸੰਪਤਾ". (ਗਾਥਾ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|