Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṯokẖ(i). ਸੰਤੁਸ਼ਟਤਾ, ਤ੍ਰਿਪਤੀ। contentment, satisfaction. ਉਦਾਹਰਨ: ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥ Raga Sireeraag 1, 10, 2:2 (P: 17). ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥ (ਸੰਤੋਖ ਰਾਹੀਂ). Raga Gaurhee 1, Chhant 1, 2:5 (P: 242).
|
|