Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Saʼnṯāpai. ਦੁਖੀ ਕਰਨਾ, ਸਤਾਉਣਾ। torture, afflict, agonize. ਉਦਾਹਰਨ: ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥ Raga Sireeraag, Bennee, 1, 2:2 (P: 93). ਉਦਾਹਰਨ: ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥ Raga Maajh 3, Asatpadee 5, 1:2 (P: 111).
|
|