Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Saʼnchi-ā. 1. ਤਰੌਂਕਿਆ। 2. ਇਕਠਾ ਕੀਤਾ। 1. sprinkled. 2. amassed, gathered, collected. 1. ਉਦਾਹਰਨ: ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥ Raga Bilaaval 5, 52, 2:2 (P: 814). 2. ਉਦਾਹਰਨ: ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ॥ Raga Gaurhee 4, 47, 3:3 (P: 166).

SGGS Gurmukhi-English Dictionary
[Var.] From Samci
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ- ਇਕੱਠਾ ਕੀਤਾ. ਜਮਾ ਕੀਤਾ. ਸੰਚਿਤ। (2) ਸੇਚਨ ਕੀਤਾ. ਛਿੜਕਿਆ. "ਸਹਿਜ ਭਾਇ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ". (ਸਵੈਯੇ ਮਃ ੨. ਕੇ) ਸ਼੍ਰੇਸ੍ਠ ਬਾਣੀ ਦੀਆਂ ਕਿਰਣਾਂ ਦ੍ਵਾਰਾ ਆਤਮਿਕ ਪ੍ਰੇਮ ਅਮ੍ਰਿਤ ਦੀ ਵਰਖਾ ਕੀਤੀ. "ਅੰਮ੍ਰਿਤ ਨਾਮ ਜਲ ਸੰਚਿਆ". (ਬਿਲਾ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits