Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Saʼngẖār(u). ਮਾਰ ਕੇ, ਖਤਮ ਕਰਕੇ। eliminating, destroying. ਉਦਾਹਰਨ: ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥ (ਮੇਟਣ/ਮਾਰਨ). Raga Sireeraag 1, Asatpadee 10, 3:3 (P: 59).
|
Mahan Kosh Encyclopedia |
ਸੰ. ਸੰਹਾਰ. ਸੰਹਾਰਣ. {ਸੰਗ੍ਯਾ}. ਨਾਸ਼. ਤਬਾਹੀ. "ਛੁਟਹਿ ਸੰਘਾਰ ਨਿਮਖ ਕਿਰਪਾ ਤੇ". (ਸਾਰ ਮਃ ੫)। (2) ਵਧ. ਕਤਲ.¹ "ਹੋਆ ਅਸੁਰਸੰਘਾਰੁ". (ਸ੍ਰੀ ਅਃ ਮਃ ੫) "ਅਸੁਰ ਸੰਘਾਰਣ ਰਾਮ ਹਮਾਰਾ". (ਮਾਰੂ ਸੋਲਹੇ ਮਃ ੧) "ਤਸਕਰ ਪੰਚ ਸਬਦਿ ਸੰਘਾਰੇ". (ਰਾਮ ਅਃ ਮਃ ੧)। (3) ਪ੍ਰਲੈ। (4) ਚੰਗੀ ਤਰਾਂ ਇਕੱਠਾ ਕਰਨ ਦੀ ਕ੍ਰਿਯਾ। (5) ਸਿੰਧੀ. ਸੰਘਾਰੁ. ਸ੍ਵਦੇਸੀ ਪੁਰਖ। (6) ਬਹਾਦੁਰ। (7) ਪਿਆਰਾ. ਪ੍ਰਿਯ. [¹ਜਦ ਸੰਘਾਰ ਅਥਵਾ ਸੰਘਾਰਣ ਸ਼ਬਦ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਸੰਘਾਰ ਕਰਤਾ ਦਾ ਅਰਥ ਰਖਦਾ ਹੈ, ਜੈਸੇ-ਅਸੁਰ ਸੰਘਾਰ ਅਤੇ ਅਸੁਰ ਸੰਘਾਰਣ]. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|