Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Saʼnge. 1. ਨਾਲ, ਅੰਗ ਸੰਗ। 2. ਸੰਗਤ ਵਿਚ। 1. with her. 2. company of, congregation. 1. ਉਦਾਹਰਨ: ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥ Raga Sireeraag 3, 62, 1:4 (P: 38). 2. ਉਦਾਹਰਨ: ਆਇ ਬਸਹਿ ਸਾਧੂ ਕੈ ਸੰਗੇ ॥ Raga Gaurhee 5, Baavan Akhree, 13:3 (P: 252). ਉਦਾਹਰਨ: ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥ Raga Aaasaa 5, 12, 1:3 (P: 460).
|
SGGS Gurmukhi-English Dictionary |
[Var.] From Samga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਾਥ. ਨਾਲ. ਕੋਲੇ. "ਪੇਖਤ ਸੁਨਤ ਸਦਾ ਹੈ ਸੰਗੇ". (ਸੋਰ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|