Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Saʼng(u). 1. ਝਿਜਕ, ਸ਼ਰਮ/ਲਜਾ ਮਹਿਸੂਸ ਕਰ। 2. ਸਾਥ, ਸੰਗਤ। 3. ਟੋਲੀ, ਸਾਥ, ਸਾਥੀਆਂ ਦਾ ਇਕੱਠ, ਸੰਗਤ। 4. ਸਬੰਧ, ਰਿਸ਼ਤਾ, ਮੇਲ, ਮਿਲਾਪ। 1. hesitate. 2. comrades, companions. 3. assembly, group, gathering. 4. relation, link, company. 1. ਉਦਾਹਰਨ: ਮਨ ਪਾਪ ਕਰਤ ਤੂ ਸਦਾ ਸੰਗੁ ॥ Raga Basant 5, 11, 3:2 (P: 1183). 2. ਉਦਾਹਰਨ: ਸੰਗੁ ਚਲਤ ਹੈ ਹਮ ਭੀ ਚਲਨਾ ॥ Raga Soohee Ravidas, 2, 1:3 (P: 793). 3. ਉਦਾਹਰਨ: ਸਾਧ ਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥ Raga Sireeraag 5, Pahray 4, 3:4 (P: 77). ਉਦਾਹਰਨ: ਵੈਦਾ ਸੰਦਾ ਸੰਗੁ ਇਕਠਾ ਹੋਇਆ ॥ (ਸਤਸੰਗਤ). Funhe, Guru Arjan Dev, 23:1 (P: 1363). 4. ਉਦਾਹਰਨ: ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥ Raga Kaanrhaa 5, 43, 1:1 (P: 1306). ਉਦਾਹਰਨ: ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨ੍ਹ੍ਹਾ ਆਪਣਾ ਸੁਆਉ ॥ Raga Goojree 5, Vaar 10ਸ, 5, 2:2 (P: 520). ਉਦਾਹਰਨ: ਹਤੇ ਦੁਖ ਜਨਮਹ ਮਰਨ ਸੰਤ ਸੰਗੁ ਪਰਤਾਪ ॥ Raga Gaurhee 5, Baavan Akhree, 51:4 (P: 260).

Mahan Kosh Encyclopedia
ਮਿਲਾਪ. ਦੇਖੋ, ਸੰਗ. "ਤਿੰਨ ਸੰਗਿ ਸੰਗੁ ਨ ਕੀਚਈ". (ਵਾਰ ਗੂਜ ੨. ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits