Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Saʼng. 1. ਸਾਥ, ਸੰਗਤ। 2. ਟੋਲੀ, ਸਾਥੀਆਂ ਦਾ ਇਕੱਠ, ਮੰਡਲੀ। 3. ਨਾਲ। 4. ਨਾਲ ਦੀਓ। 5. ਮਿਲਾਪ। 6. ਸਾਥੀ, ਸੰਗੀ। 1. companionship, company. 2. group, assembly. 3. with, along with, along side. 4. associates, comrades. 5. company, union. 6. companions, associates, comrades. 1. ਉਦਾਹਰਨ: ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤ ਸੰਗ ਬਿਧੇ ॥ (ਤਰਨ ਦੀ ਵਿਧੀ ਸੰਤਾਂ ਦੀ ਸੰਗਤ ਹੀ ਸੁਣੀ ਹੈ॥). Raga Aaasaa 5, Chhant 6, 3:5 (P: 456). 2. ਉਦਾਹਰਨ: ਹਰਿ ਜਨ ਸਗਲ ਉਧਾਰੇ ਸੰਗ ਕੇ ॥ Raga Saarang 5, 22, 1:1 (P: 1208). 3. ਉਦਾਹਰਨ: ਭ੍ਰਮ ਕੇ ਮੋਹੇ ਨਹ ਬੁਝਹਿ ਮੋ ਪ੍ਰਭੁ ਸਦਹੂ ਸੰਗ ॥ Raga Gaurhee 5, Baavan Akhree, 9:6 (P: 252). ਉਦਾਹਰਨ: ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥ Raga Gaurhee 5, Asatpadee 8, 5:2 (P: 273). ਉਦਾਹਰਨ: ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥ Raga Goojree 5, Asatpadee 2, 8:2 (P: 508). 4. ਉਦਾਹਰਨ: ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥ Raga Aaasaa 5, 117, 3:1 (P: 400). 5. ਉਦਾਹਰਨ: ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ Raga Aaasaa 1, Chhant 14, 1:4 (P: 462). 6. ਉਦਾਹਰਨ: ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ Sava-eeay of Guru Ramdas, Gayand, 6:2 (P: 1402).

SGGS Gurmukhi-English Dictionary
[P. n.] Company, fellowship
SGGS Gurmukhi-English Data provided by Harjinder Singh Gill, Santa Monica, CA, USA.

English Translation
{n.m.} company, association, companionship; party or procession of pilgrims; stone.

.

© SriGranth.org, a Sri Guru Granth Sahib resource, all rights reserved.
See Acknowledgements & Credits