Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saᴺkrā. ਸ਼ਿਵਜੀ ਦੇ। Shivji's.
ਉਦਾਹਰਨ:
ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥ Raga Dhanaasaree, Trilochan 1, 1:1 (P: 695).

SGGS Gurmukhi-English Dictionary
[n.] (from Sk. Shamkara) Shiva
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸ਼ੰਕਰ ਦਾ ਬਹੁ ਵਚਨ. “ਸੰਕਰਾ ਨ ਜਾਨਹਿ ਭੇਵ.” (ਰਾਮ ਮਃ ੫) ਗ੍ਯਾਰਾਂ ਰੁਦ੍ਰ ਭੇਦ ਨ ਜਾਨੈ। 2. ਸ਼ਿਵ. 3. ਇੱਕ ਰਾਗ, ਜੋ ਬਿਲਾਵਲ ਠਾਟ ਦਾ ਸ਼ਾੜਵ (ਖਾੜਵ) ਹੈ. ਇਸ ਵਿੱਚ ਮੱਧਮ ਵਰਜਿਤ ਹੈ ਅਤੇ ਰਿਸ਼ਭ ਬਹੁਤ ਦੁਰਬਲ ਲਗਦਾ ਹੈ. ਸੰਕਰਾ ਬਿਹਾਗ ਨਾਲ ਬਹੁਤ ਮਿਲਦਾ ਹੈ. ਇਸ ਵਿੱਚ ਗਾਂਧਾਰ ਵਾਦੀ ਅਤੇ ਸ਼ੜਜ ਸੰਵਾਦੀ ਹੈ. ਆਰੋਹੀ- ਸ਼ ਰ ਗ ਪ ਪ ਨ ਸ਼. ਅਵਰੋਹੀ- ਸ਼ ਨ ਧ ਪ ਗ ਰ ਸ਼. ਗਾਉਣ ਦਾ ਵੇਲਾ ਅੱਧੀ ਰਾਤ ਹੈ. ਇਸਨੂੰ ਕਈ ਸੰਪੂਰਣ ਮੰਨਦੇ ਅਤੇ ਨਾਉਂ ਸ਼ੰਕਰਾਭਰਣ ਸੱਦਦੇ ਹਨ। 4. ਵਿ. ਕਲ੍ਯਾਣ ਕਰਤਾ. 5. ਸ਼ੰਕਰ ਦਾ. ਸ਼ੰਕਰ ਦੇ. “ਸੰਕਰਾ ਮਸਤਕਿ ਬਸਤਾ.” (ਧਨਾ ਤ੍ਰਿਲੋਚਨ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits