Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sarisat(i). 1. ਰਚਨਾ, ਇਹ ਸੰਸਾਰ ਜੋ ਪ੍ਰਭੂ ਦੀ ਰਚਨਾ ਹੈ, ਪ੍ਰਕ੍ਰਿਤੀ। 2. ਲੋਕਾਈ। 1. creation, universe. 2. people, mankind, world. 1. ਉਦਾਹਰਨ: ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ Raga Aaasaa 4, So-Purakh, 1, 5:4 (P: 11). ਉਦਾਹਰਨ: ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥ (ਜਗਤ). Raga Aaasaa 4, 54, 5:4 (P: 366). 2. ਉਦਾਹਰਨ: ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥ Raga Dhanaasaree 1, 8, 3:2 (P: 663).

Mahan Kosh Encyclopedia

ਸੰ. सृषिृ ਸ੍ਰਿਸ੍ਟਿ. {ਸੰਗ੍ਯਾ}. ਰਚਨਾ। (2) ਸੰਸਾਰ. ਦੁਨੀਆ. "ਸ੍ਰਿਸਟਿ ਸਭ ਇਕ ਬਰਨ ਹੋਈ". (ਧਨਾ ਮਃ ੧) "ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ". (ਸੁਖਮਨੀ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits