Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sohāg(u). 1. ਚੰਗਾ ਭਾਗ; ਵਿਆਹ। 2. ਪਤੀਤਵ, ਪਤੀ ਪਿਆਰ। 3. ਪਤੀ-ਪ੍ਰਾਪਤੀ। 4. ਪਤੀ। 1. good fortune; marriage. 2. married life. 3. wedded life. 4. spopuse, groom. 1. ਉਦਾਹਰਨ: ਜਿਤੁ ਘਰਿ ਪਿਰਿ ਸੋਹਾਗੁ ਬਣਾਇਆ॥ ਤਿਤੁ ਘਰਿ ਸਖੀਏ ਮੰਗਲੁ ਗਾਇਆ ॥ Raga Maajh 5, 10, 1:1; 2 (P: 97). 2. ਉਦਾਹਰਨ: ਮਨਿ ਭਾਵੰਦਾ ਕੁੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥ Raga Maajh 5, Asatpadee 38, 7:3 (P: 132). ਉਦਾਹਰਨ: ਭਰਤ ਬਿਹੂਨ ਕਹਾ ਸੋਹਾਗੁ ॥ Raga Gaurhee 5, 134, 2:2 (P: 192). 3. ਉਦਾਹਰਨ: ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ Raga Soohee 3, Chhant 4, 1:1 (P: 769). 4. ਉਦਾਹਰਨ: ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥ Raga Bilaaval 4, Chhant 1, 1:4 (P: 844). ਉਦਾਹਰਨ: ਇਨ ਬਿਧ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥ Raga Saarang 1, 3, 1:1 (P: 1198).

Mahan Kosh Encyclopedia

ਦੇਖੋ, ਸੁਹਾਗ. "ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ". (ਆਸਾ ਛੰਤ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits