Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sohāgan(i). 1. ਪਤੀ ਦੇ ਪਿਆਰ ਦੀ ਪਾਤਰ, ਪਤੀ ਵਾਲੀ। 2. ਪ੍ਰਭੂ ਪਤੀ ਦੇ ਪਿਆਰ ਦੀ ਪਾਤਰ ਜੀਵ ਰੂਪੀ ਇਸਤ੍ਰੀ। 3. ਮਾਇਆ (ਭਾਵ)। 1. woman who enjoys the love of her husbnand. 2. fortunate being who enjoys the love his Master. 3. wealth, money. 1. ਉਦਾਹਰਨ: ਥਿਰ ਸੋਹਾਗਨਿ ਸੰਗਿ ਭਤਾਰੀ ॥ Raga Aaasaa 5, 7, 4:4 (P: 372). 2. ਉਦਾਹਰਨ: ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ Raga Soohee 5, 3, 1:1 (P: 737). ਉਦਾਹਰਨ: ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥ Raga Saarang 1, 1, 4:2 (P: 1197). 3. ਉਦਾਹਰਨ: ਏਕ ਸੋਹਾਗਨਿ ਜਗਤ ਪਿਆਰੀ ॥ Raga Gond, Kabir, 7, 1:1 (P: 871). ਉਦਾਹਰਨ: ਸੋਹਾਗਨਿ ਕਿਰਪਨ ਕੀ ਪੂਤੀ ॥ Raga Gond, Kabir, 8, 2:1 (P: 872).

Mahan Kosh Encyclopedia

ਦੇਖੋ, ਸੁਹਾਗਣਿ. "ਪੁਤ੍ਰਵੰਤੀ ਸੀਲਵੰਤਿ ਸੋਹਾਗਿਣ". (ਮਾਝ ਮਃ ੫) "ਸੋਭਾਵੰਤੀ ਸੋਹਾਗਣੀ". (ਸ੍ਰੀ ਮਃ ੩) "ਧੰਨਿ ਸੋਹਾਗਨਿ ਜੋ ਪ੍ਰਭੁ ਜਾਨੈ". (ਸੂਹੀ ਮਃ ੫)। (2) ਭਾਵ- ਮਾਇਆ. "ਸੋਹਾਗਨਿ ਕਿਰਪਨ ਕੀ ਪੂਤੀ". (ਗੌਂਡ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits