Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sohāgaṇ(i). 1. ਪਤੀ ਪ੍ਰੇਮ ਦੀ ਪਾਤਰ, ਪਤੀ ਵਾਲੀ। 2. ਪ੍ਰਭੂ ਪਤੀ ਦੇ ਪ੍ਰੇਮ ਦੀ ਪਾਤਰ ਜੀਵ ਰੂਪੀ ਇਸਤ੍ਰੀ, ਮਹਾਤਮਾ ਪੁਰਸ਼, ਸੰਤ। 1. fortunate woman whose husband is alive. 2. spopuse's favourite; saint, holy person. 1. ਉਦਾਹਰਨ: ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥ Raga Maajh 5, 11, 2:2 (P: 97). ਉਦਾਹਰਨ: ਗਲੀ ਹਉ ਸੋਹਾਗਣਿ ਭੈਵੇ ਕੰਤੁ ਨ ਕਬਹੂੰ ਮੈ ਮਿਲਿਆ ॥ Raga Aaasaa 1, Patee, 23:2 (P: 433). 2. ਉਦਾਹਰਨ: ਤਾ ਸੋਹਾਗਣਿ ਜੀਣੀਐ ਗੁਰ ਸਬਦੁ ਬੀਚਾਰੇ ॥ Raga Gaurhee, Kabir, 50, 3:2 (P: 334). ਉਦਾਹਰਨ: ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥ Raga Aaasaa 3, 47, 2:1 (P: 363).
|
Mahan Kosh Encyclopedia |
ਦੇਖੋ, ਸੁਹਾਗਣਿ. "ਪੁਤ੍ਰਵੰਤੀ ਸੀਲਵੰਤਿ ਸੋਹਾਗਿਣ". (ਮਾਝ ਮਃ ੫) "ਸੋਭਾਵੰਤੀ ਸੋਹਾਗਣੀ". (ਸ੍ਰੀ ਮਃ ੩) "ਧੰਨਿ ਸੋਹਾਗਨਿ ਜੋ ਪ੍ਰਭੁ ਜਾਨੈ". (ਸੂਹੀ ਮਃ ੫)। (2) ਭਾਵ- ਮਾਇਆ. "ਸੋਹਾਗਨਿ ਕਿਰਪਨ ਕੀ ਪੂਤੀ". (ਗੌਂਡ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|