Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
ਸੁੰਦਰ। ਉਦਾਹਰਣ: ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ {ਸਿਰੀ ੧, ੯, ੨:੧ (17)}।

SGGS Gurmukhi-English Dictionary
[P. adj.] Beautiful, lovely
SGGS Gurmukhi-English Data provided by Harjinder Singh Gill, Santa Monica, CA, USA.

English Translation
{v.i.} to look or appear good or proper, befit, be graceful.

Mahan Kosh Encyclopedia
ਵਿ- ਸ਼ੋਭਨ. ਸੁੰਦਰ. "ਸੋਹਣੇ ਨਕ ਜਿਨਿ ਲੰਮੜੇ ਵਾਲਾ". (ਵਡ ਛੰਤ ਮਃ ੧)। (2) ਸੰ. ਸੂਨਰ. ਪ੍ਰਸੰਨ ਖ਼ੁਸ਼. ਦੇਖੋ, ਸੁੰਦਰ ਸੋਹਣਾ। (3) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਮ ਸਾਦਿਕ ਜਾਨੀ ਅਤੇ ਖ੍ਵਾਜਹ ਦਾ ਚੇਲਾ ਨੰਦ ਲਾਲ, ਜੋ ਸਤਿਗੁਰੂ ਜੀ ਦੀ ਸੇਵਾ ਕਰਕੇ ਆਤਮਗ੍ਯਾਨੀ ਹੋਇਆ. ਗੁਰੂ ਸਾਹਿਬ ਨੇ ਇਸ ਦਾ ਨਾਉਂ ਸੋਹਣਾ ਰੱਖਿਆ. "ਨਾਮ ਸੋਹਣਾ ਜਿਸ ਕਿਸ ਕਹੀਆ". (ਗੁਪ੍ਰਸੂ) ਭਾਈ ਸੋਹਣੇ ਦਾ ਦੇਹਾਂਤ ਸੰਮਤ ੧੭੩੨ ਵਿੱਚ ਹੋਇਆ ਹੈ, ਸਮਾਧੀ ਗੁਰਪਲਾਹ (ਜ਼ਿਲਾ ਹੁਸ਼ਿਆਰਪੁਰ ਵਿੱਚ) ਹੈ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits