Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Sobẖ. 1. ਸ਼ੋਭਾ, ਮਾਨ, ਇਜ਼ਤ। 2. ਵਡਿਆਈ, ਕੀਰਤ। 3. ਸੁੰਦਰ, ਸੋਹਣੀ। 1. honour, esteem, appreciation. 2. praise, acclamation. 3. glorious, glamorous. 1. ਉਦਾਹਰਨ: ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥ Raga Gaurhee 4, Sohlay, 4, 3:2 (P: 13). ਉਦਾਹਰਨ: ਰਾਮ ਦੁਆਰੈ ਸੋਭ ਸੁ ਮਾਨੈ ॥ (ਇੱਜ਼ਤ, ਮਾਨ). Raga Gaurhee 1, Asatpadee 2, 1:3 (P: 221). ਉਦਾਹਰਨ: ਤੇ ਨਰ ਨਿੰਦਕ ਸੋਭੁ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ॥ Raga Bhairo 4, 6, 3:2 (P: 1135). 2. ਉਦਾਹਰਨ: ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ Raga Aaasaa 1, Vaar 6, Salok, 1, 1:8 (P: 466). 3. ਉਦਾਹਰਨ: ਜਿਨਿ ਅਚਰਜ ਸੋਭ ਬਣਾਈ ॥ (ਸੁੰਦਰ ਲੀਲਾ). Raga Sorath 5, 84, 1:2 (P: 629). ਉਦਾਹਰਨ: ਜਿਉ ਧਰਤੀ ਸੋਭੁ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥ (ਸੋਹਣੀ ਲਗਦੀ ਹੈ). Raga Soohee 4, Asatpadee 1, 16:1 (P: 758).

SGGS Gurmukhi-English Dictionary
[P. n.] Honour, beauty, splendour
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ਼ੋਭਾ. {ਸੰਗ੍ਯਾ}. ਸੁੰਦਰਤਾ. "ਅਚਰਜ ਸੋਭ ਬਣਾਈ". (ਸੋਰ ਮਃ ੫)। (2) ਕੀਰਤਿ. ਵਡਿਆਈ। (3) ਸੰ. ਸ਼ੋਭ. ਵਿ- ਸ਼ੋਭਾ ਵਾਲਾ. ਸਜੀਲਾ. ਸੁੰਦਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits