Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Soḏẖan. 1. ਸ਼ੁਧ ਕਰਨ ਦੇ ਸੰਸਕਾਰ, ਸਰੀਰ ਨੂੰ ਪਵਿੱਤਰ ਕਰਨ ਦੇ ਯਤਨ। 2. ਸੁਚਮ, ਸੁਚ ਰੱਖਣ ਵਾਲੇ ਸਾਧਨ। 1. ceremonies of purifications. 2. purifications, means of purifications. 1. ਉਦਾਹਰਨ: ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥ Raga Aaasaa 5, Chhant 5, 1:3 (P: 455). 2. ਉਦਾਹਰਨ: ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿੱਤ੍ਰਤਹ ॥ Raga Jaitsaree 5, Vaar 5, Salok, 5, 1:1 (P: 706).
|
SGGS Gurmukhi-English Dictionary |
[Var.] From Sodhau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼ੋਧਨ. {ਸੰਗ੍ਯਾ}. ਪਵਿਤ੍ਰਤਾ. ਸਫਾਈ। (2) ਅਸ਼ੁੱਧੀ ਦੂਰ ਕਰਨ ਦੀ ਕ੍ਰਿਯਾ। (3) ਦੋਸ ਮਿਟਾਉਣਾ। (4) ਪਰੀਖ੍ਯਾ. ਇਮਤਿਹਾਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|