Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੂਝ ਬੂਝ, ਅਕਲ, ਸਮਝ, ਜਾਣ ਪਛਾਣ। ਉਦਾਹਰਣ: ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ॥ {ਸਿਰੀ ੧, ਅਸ ੧੧, ੭:੨ (60)}। ਗੁਰ ਸਮਝਾਵੈ ਸੋਝੀ ਹੋਈ॥ {ਗਉ ੧, ਅਸ ੮, ੫:੧ (224)}। ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ॥ {ਸਿਰੀ ੫, ੭੪, ੪:੨ (43)}।
|
| SGGS Gurmukhi-English Dictionary |
Var. From Sojha
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Awareness, sense, sanity, consciousness.
|
| Mahan Kosh Encyclopedia |
{ਸੰਗ੍ਯਾ}. ਸਮਝ. ਗਿਆਨ. ਸੁਬੁੱਧਿ.
Mahan Kosh data provided by Bhai Baljinder Singh (RaraSahib Wale);
See http://www.ik13.com
|
|