Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਦੁਖ, ਗ਼ਮ, ਸ਼ੋਕ, ਅਫ਼ਸੋਸ, ਚਿੰਤਾ। ਉਦਾਹਰਣ: ਹਰਖ ਸੋਕ ਉਭੇ ਦਰਵਾਰਿ॥ {ਗਉ ੧, ਅਸ ੩, ੫:੨ (222)}।
|
| SGGS Gurmukhi-English Dictionary |
P. n. Grief
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. ਸ਼ੋਕ. {ਸੰਗ੍ਯਾ}. ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ". (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ". (ਅਕਾਲ)। (2) ਰੰਜ. ਗਮ। (3) ਮੁਸੀਬਤ. ਵਿਪਦਾ.
Mahan Kosh data provided by Bhai Baljinder Singh (RaraSahib Wale);
See http://www.ik13.com
|
|