Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
So-ū. 1. ਉਹ। 2. ਉਸੇ ਨੂੰ। 1. he, he alone. 2. to him. 1. ਉਦਾਹਰਨ: ਸਸਾ ਸਤਿ ਸਤਿ ਸਤਿ ਸੋਊ ॥ Raga Gaurhee 5, Baavan Akhree, 3:1 (P: 250). ਉਦਾਹਰਨ: ਸੋਊ ਸਰਨਿ ਪਰੈ ਜਿਹ ਪਾਯੰ ॥ Raga Gaurhee 5, Baavan Akhree, 3:3 (P: 250). 2. ਉਦਾਹਰਨ: ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ ॥ Raga Gaurhee 5, Baavan Akhree, 53:8 (P: 261). ਉਦਾਹਰਨ: ਸੋਊ ਸੋਊ ਜਪਿ ਦਿਨ ਰਾਤੀ ॥ Raga Gaurhee 5, Baavan Akhree, 50:5 (P: 260).
|
Mahan Kosh Encyclopedia |
ਸਰਵ- ਵਹੀ. ਓਹੀ. "ਸੋਊ ਗਨੀਐ ਸਭ ਤੇ ਊਚਾ". (ਸੁਖਮਨੀ)। (2) ਦੇਖੋ, ਸਉਣਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|