Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Saisārī. ਦੁਨੀਆ ਵਿਚ ਰਹਿਣ ਵਾਲੇ, ਦੁਨਿਆਵੀ ਬਿਰਤੀ ਵਾਲੇ। worldly, householder. ਉਦਾਹਰਨ: ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥ Raga Maajh 1, Vaar 16:4 (P: 145). ਉਦਾਹਰਨ: ਕਵਨੁ ਸੈਸਾਰੀ ਕਵਨੁ ਸੁ ਭਗਤਾ ॥ Raga Maajh 5, Solhaa 10, 6:2 (P: 1081).
|
Mahan Kosh Encyclopedia |
ਵਿ- ਸੰਸਾਰੀ. ਦੁਨਿਯਵੀ. "ਭਗਤਾ ਤੈ ਸੰਸਾਰੀਆ ਜੋੜੁ ਕਦੇ ਨਾ ਆਇਆ". (ਵਾਰ ਮਾਝ ਮਃ ੧)। (2) ਭਾਵ- ਮਾਇਆਧਾਰੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|