Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saibẖaᴺ. ਆਪਣੇ ਆਪ ਤੋਂ ਉਪਜਣ ਵਾਲਾ, ਜੋ ਕਿਸੇ ਤੋਂ ਬਣਿਆ ਨਹੀਂ। self existent.
ਉਦਾਹਰਨ:
ਅਕਾਲਿ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ Japujee, Guru Nanak Dev, 1:8 (P: 1).

SGGS Gurmukhi-English Dictionary
[P. adj.] (from Svayyam-bhū) self-existent (Lord)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਸ੍ਵਯੰਭਵ. ਸ੍ਵਯੰਭੂ. ਵਿ. ਆਪਣੇ ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਬਣਿਆ. “ਅਕਾਲ ਮੂਰਤਿ ਅਜੂਨੀ ਸੈਭੰ.” (ਜਪੁ) 2. ਪੰਡਿਤ ਸਾਧੂ ਸਿੰਘ ਜੀ ਨੇ ਗੁਰੂ ਗ੍ਰੰਥਪ੍ਰਦੀਪ ਵਿੱਚ ਸੈਭੰ ਦਾ ਅਰਥ ਕੀਤਾ ਹੈ- ਦੋ ਅੰਤਹਕਰਣ{430} ਵਿੱਚ ਭੰ (ਪ੍ਰਕਾਸ਼) ਰੂਪ ਹੈ। 3. ਸ੍ਵਯੰ ਭਾ. ਆਪਣੇ ਆਪ ਪ੍ਰਕਾਸ਼ਨੇ ਵਾਲਾ.

Footnotes:
{430} शेते वासना यस्मिन का रायः -आत्त् कर शुभू शयम.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits