Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sevihu. 1. ਸੇਵਾ ਕਰੋ। 2. ਆਰਾਧੋ, ਸਿਮਰੋ। 1. serve. 2. meditate, worship. 1. ਉਦਾਹਰਨ: ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥ Raga Vadhans 4, Vaar, 3:1 (P: 586). ਉਦਾਹਰਨ: ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ Raga Dhanaasaree 4, 4, 2:1 (P: 667). 2. ਉਦਾਹਰਨ: ਸੋਈ ਸੇਵਿਹੁ ਜੀਅੜੇ ਦਾਤਾ ਬਖਸ਼ਿੰਦੁ ॥ Raga Gaurhee 5, Vaar 14:2 (P: 321).
|
|