Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਸੇਵਾ ਕਰ ਕੇ, ਸੇਵ ਕੇ, ਸ਼ਰਨ ਲੈ ਕੇ, ਹੁਕਮ ਮੰਨ ਕੇ, ਸਿਮਰ ਕੇ, ਸੇਵਾ-ਭਗਤੀ ਕਰ ਕੇ, ਹੁਕਮ ਵਿੱਚ ਤੁਰ ਕੇ। ਸੇਵਾ ਕਰ, ਸੇਵਾ-ਭਗਤੀ ਕਰ, ਸ਼ਰਨ ਪਿਆ ਰਹੁ। ਸੇਵਾ ਕਰਦਦ, ਸਿਮਰਦਾ। ਉਦਾਹਰਣ: ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲ ਨ ਲਾਏ॥ {ਆਸਾ ੫, ੧੫੩, ੧:੨ (408)}। ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ॥ {ਸ
|
| SGGS Gurmukhi-English Dictionary |
P. v. (From Sevanā) serve, worship, attend on
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਸੇਵ੍ਯ। (2) ਸੇਵਨ ਕਰਕੇ. "ਸੇਵਿ ਸਚਿ ਸਮਾਇਆ". (ਮਾਰੂ ਅਃ ਮਃ ੧) ਸਤ੍ਯ ਵਿੱਚ ਸਮਾਇਆ.
Mahan Kosh data provided by Bhai Baljinder Singh (RaraSahib Wale);
See http://www.ik13.com
|
|