Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Sév. 1. ਸੇਵਕ। 2. ਸੇਵਾ, ਚਾਕਰੀ। 3. ਪੂਜਾ (ਭਾਵ)। 4. ਸੇਵਦੇ ਹੋਏ, ਸਿਮਰਨ ਕਰਦਿਆਂ (‘ਮਹਾਨਕੋਸ਼’ ਇਥੇ ‘ਸੇਵ’ ਦੇ ਅਰਥ ‘ਪਿਆਰਾ’ ਕਰਦਾ ਹੈ)। 1. servant. 2. service. 3. worship. 4. serving. ਉਦਾਹਰਨਾ: 1. ਆਖਹਿ ਸੁਰਿ ਨਰ ਮੁਨਿ ਜਨ ਸੇਵ ॥ (ਮਹਾਨਕੋਸ਼ ਇਥੇ ‘ਸੇਵ ਦੇ ਅਰਥ ‘ਸੇਵਾ ਕਰਨਯੋਗ’ ਕਰਦਾ ਹੈ). Japujee, Guru Nanak Dev, 26:18 (P: 6). 2. ਸੁਖ ਹੋਵੈ ਸੇਵ ਕਮਾਣੀਆ ॥ Raga Sireeraag 1, 33, 3:2 (P: 25). ਜਿਨ ਗੁਰਮਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ Raga Sireeraag 3, 37, 5:2 (P: 28). 3. ਮਿਲਿ ਪਾਥਰ ਕੀ ਕਰਹੀ ਸੇਵ ॥ Raga Gaurhee, Kabir, 6, 3:2 (P: 324). 4. ਚਾਰ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵ ਤੋਊ ॥ Raga Devgandhaaree 5, 33, 1:2 (P: 535). ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥ (ਸਿਮਰਨ ਕਰਦਾ). Raga Vadhans 4, Ghorheeaan, 2, 4:3 (P: 576).
|
| SGGS Gurmukhi-English Dictionary |
1. humble servant. 2. service, devotion, worship, meditation. 3. serving the, in the sanctuary of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|