Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Sem. ਤੀਜਾ। third. ਉਦਾਹਰਨ: ਦੋਮ ਨ ਸੇਮ ਏਕ ਸੋ ਆਹੀ ॥ Raga Gaurhee Ravidas, 2, 2:2 (P: 345).

SGGS Gurmukhi-English Dictionary
[Adj.] (from Per. Sivuma or Soima) third
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. water-logging, marshiness; seepage, oozing. (2) n.f. creeper plant yielding edible long.beans.

Mahan Kosh Encyclopedia

ਫ਼ਾ __ ਸਿਵੁਮ. ਵਿ- ਸੇਯਮ. ਤੀਜਾ. "ਦੋਮ ਨ ਸੇਮ ਏਕ ਸੋ ਆਹੀ". (ਗਉ ਰਵਿਦਾਸ) ਕਰਤਾਰ ਦੇ ਮੁਕਾਬਲੇ ਨਾ ਦੂਜਾ ਯਾਰ ਹੈ ਨਾ ਤ੍ਰਿਤ੍ਵ (Trinity) ਦਾ ਮਸਲਾ ਹੈ. "ਅਵਲ ਦੋਮ ਨ ਸੇਮ ਖਰਾਬਾ". (ਭਾਗੁ) ਬ੍ਰਹਮਾ ਵਿਸਨੁ ਅਤੇ ਸ਼ਿਵ ਦਾ ਝਗੜਾ ਨਹੀਂ। (2) ਸੰ. सिम्बी. ਸਿੰਬੀ. (Bean) ਇੱਕ ਅੰਨ, ਜੋ ਫਲੀਆਂ ਵਿੱਚੋਂ ਨਿਕਲਦਾ ਹੈ. ਇਸ ਦੀ ਦਾਲ ਤਰਕਾਰੀ ਬਣਦੀ ਹੈ. ਇਹ ਵਡਾ ਛੋਟਾ ਅਤੇ ਅਨੇਕ ਰੰਗਾਂ ਦਾ ਹੁੰਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits