Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Seṯaj. ਮੁੜਕੇ ਤੋਂ ਉਪਜਣ ਵਾਲੇ। sweat-born. ਉਦਾਹਰਨ: ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ Raga Sorath 1, 4, 3:1 (P: 596).
|
SGGS Gurmukhi-English Dictionary |
[P. n.] Form of creation by heat or dampness
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. created being grown out of filth, heat and moisture; cf. ਅੰਡਜ and ਜੇਰਜ.
|
Mahan Kosh Encyclopedia |
ਸੰ. ਸ੍ਵੇਦਜ. ਵਿ- ਸ੍ਵੇਦ (ਮੁੜ੍ਹਕੇ) ਤੋਂ ਪੈਦਾ ਹੋਏ ਜੂੰ ਆਦਿਕ ਜੀਵਨ। (2) {ਸੰਗ੍ਯਾ}. ਜੀਵਾਂ ਦੀ ਇੱਕ ਖਾਨਿ, ਜੋ ਜਮੀਨ ਦੀ ਭਾਫ ਅਤੇ ਮੁੜ੍ਹਕੇ ਤੋਂ ਉਪਜਦੀ ਹੈ. Spontaneous generation. "ਅੰਡਜ ਜੇਰਜ ਸੇਤਜ ਉਤਭੁਜ ਤੇਰੇ ਕੀਨੇ ਜੰਤਾ". (ਸੋਰ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|