Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਸੁੰਦਰਤਾ, ਸ਼ਕਲ, ਸਰੀਰ, ਦੇਹ, ਸਰੂਪ। ਉਦਾਹਰਣ: ਸੂਰਤਿ ਦੇਖਿ ਨ ਭੂਲੁ ਗਵਾਰਾ॥ {ਮਾਰ ੫, ਸਲੋ ੭, ੧:੧ (1077)}। ਕੀਰਤ ਸੂਰਤਿ ਮੁਕਤਿ ਇਕ ਨਾਈ॥ {ਗਉ ੧, ਅਸ ੨, ੭:੧ (221)}। ਦਾਤਿ ਜੋਤਿ ਸਭ ਸੂਰਤਿ ਤੇਰੀ॥ {ਸਾਰ ੪, ਵਾਰ ੩੫ਸ, ੩, ੨:੧ (1251)}।

Mahan Kosh Encyclopedia
ਸ਼ਕਲ. ਦੇਖੋ, ਸੂਰਤ. "ਸੂਰਤਿ ਦੇਖਿ ਨ ਭੂਲ ਗਵਾਰਾ". (ਮਾਰੂ ਸੋਲਹੇ ਮਃ ੫)। (2) ਸੂਰਤ ਕਰਕੇ. ਸ਼ਕਲ ਤੋਂ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits