Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Sūṯ(u). 1. ਧਾਗਾ, ਡੋਰੀ। 2. ਜਨੇਊ। 3. ਠੀਕ ਠਾਕ। 4. ਸੂਤਰ। 1. thread, yarn. 2. sacred thread, sacrificial thread. 3. on good terms, all well. 4. cotton thread. 1. ਉਦਾਹਰਨ: ਤੂੰ ਸੂਤੁ ਮਣੀਏ ਭੀ ਤੂੰ ਹੈ ॥ Raga Maajh 5, 28, 2:1 (P: 102). ਉਦਾਹਰਨ: ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥ (ਜੀਵਨ ਰੂਪ ਧਾਗਾ). Raga Kaliaan 4, Asatpadee 2, 6:1 (P: 1324). 2. ਉਦਾਹਰਨ: ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ ॥ Raga Aaasaa 4, 33, 4:1 (P: 358). 3. ਉਦਾਹਰਨ: ਬਾਹਰਿ ਸੂਤੁ ਸਗਲ ਸਿਉ ਮਉਲਾ ॥ Raga Aasaa 5, 54, 1:1 (P: 384). 4. ਉਦਾਹਰਨ: ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ Raga Aaasaa, Kabir, 26, 1:1 (P: 482).

Mahan Kosh Encyclopedia

ਦੇਖੋ, ਸੂਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits